ਮਹਫਿਲਾਂ ਚ ਬੈਠਾ ਤੈਨੂੰ ਮੈਸੇਜ ਕਲਾਵੇ
ਕਦੋਂ ਮੂੰਹੋਂ ਕੱਢੇਗੀ ਤੂੰ ਹਾਂ, ਉਡੀਕੀਂ ਜਾਵੇ
ਚੇਂਜ ਭਲਾ ਰੌਬ ਵਿੱਚ ਘੁੰਮਦਾ ਸੀ ਭਾਵੇਂ
ਕਿਉਂ ਜੋਗੀਆਂ ਦੇ ਵਰਗਾ ਬਣਾਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਸੀ ਪਹਿਲਾਂ ਗੱਲ ਗੱਲ ਉੱਤੇ ਮੁੰਡਾ ਛੱਡਦਾ ਲਤੀਫਾ
ਹੁਣ ਤੇਰੇ ਬਾਰੇ ਸੋਚ ਸ਼ੈਅਰ ਲਿਖੀ ਜਾਵੇ
ਪਹਿਲਾਂ ਡਾਕੂਆਂ ਦੇ ਵਾਂਗੂ ਮੁੰਡਾ ਡੱਬਕੇ ਚ ਤੁਰਦਾ ਸੀ
ਕਾਲ ਤੇਰੀ ਬੈਠਾ ਹੁਣ ਉਡੀਕੀਂ ਜਾਵੇ
ਤੇਰੇ ਬਿਨਾ ਜੀ ਲਗਦਾ ਨਹੀਂ ਮੁਟਿਆਰੇ
ਰੂਟੀਨ ਸਾਰਾ ਚੇਂਜ ਹੋਇਆ ਤੇਰੇ ਪਿੱਛੇ ਨਾਲ਼ੇ
ਮੇਰੇ ਯਾਰ ਵੀ ਨਾਰਾਜ਼ਗੀ ਚ ਪੁੱਛਦੇ ਭਰਾ
ਸਾਡਾ ਠੰਢੇ ਜੇ ਸਵੇਰ ਦਾ ਕਿਉਂ ਬਣਾ ਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਨੀ ਤੂੰ ਸੋਹਣੀ ਲੱਗੇ ਕਿੰਨੀ ਕੁੜੀਏ ਕਿੰਨੀ ਕੁੜੀਏ
ਸਿਫਤਾਂ ਸੁਣਾਵਾਂ ਬਸ ਗਿਣੀ ਕੁੜੀਏ
ਹੁਣ ਆਦਤਾਂ ਵੀ ਬਦਲਦਾ ਤੇਰੇ ਕਰਕੇ
ਨੀ ਵੇਖ ਜੱਟ ਨੂੰ ਸੁਧਾਰਨ ਚੰਗੀ ਏਹਨੀ ਕੁੜੀਏ
ਭਾਵੇਂ ਲਾ ਕੇ ਵੀ ਤੂੰ ਸੱਜਣ ਤੈਨੂੰ ਮੇਕਅੱਪ ਦੀ ਲੋੜ ਨਾ
ਸਰਦਾ ਚੰਨ ਓਹਦਾ ਤੇਰੇ ਅੱਗੇ ਜ਼ੋਰ ਨਾ
ਰੰਗ ਆ ਕਿਹੜਾ ਨੀ ਭੁਲੇਖਾ ਪਾਵੇ ਕੰਕਾਂ ਦਾ
ਸੱਚੀ ਤੇਰੇ ਵਰਗੀ ਕੋਈ ਹੋਰ ਨਾ
ਗੱਲ ਕਰੇ ਬਿਨਾ ਦਿਨ ਕਿਵੇਂ ਓਹ ਲੰਘਾਵੇ
ਹੋਰ ਕਿਸੇ ਦੀ ਨਹੀਂ ਸੁਣੇ ਤੈਨੂੰ ਨਾ ਨਾਂ ਸੁਣਾਵੇ
ਹਾਰ ਦਾ ਨਾਂ ਜਿਹੜਾ ਓਹਨੂੰ ਰੋਜ਼ ਤੂੰ ਹਰਾਵੇਂ
ਨੀ ਗਿੱਲ ਨੂੰ ਤੂੰ ਪਾਗਲ ਬਣਾਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ
ਗੱਬਰੂ ਨੂੰ ਦੱਸ ਕੁੜੀਏ ਦੱਸ ਕੁੜੀਏ
ਨੀ ਤੂੰ ਆਸ਼ਕੀਂ ਦੇ ਰਾਹੀਂ ਕਿਉਂ ਆ ਪਤਾ